Online Instagram Image and Video Viewer/Downloader

Instagram Web Viewer. The best way to explore Instagram content on the web


Hashtag #latestshayari Instagram latestshayari hashtag, #latestshayari meaning latestshayari photos

latestshayari ਪਿਆਰ ਵਿੱਚ ਗੁੱਸਾ ਤੇ ਲੜਾਈ matter ਨਈਂ ਕਰਦੀ ਕਿਓਂਕੀ ਅਸੀ ਲੜਦੇ ਉਸ ਨਾਲ਼ ਹੀ ਆਂ ਜਿਸ ਨਾਲ਼ ਪਿਆਰ ਹੋਵੇ ❤️
Matter ਇਹ ਕਰਦਾ ਕਿ ਅਸੀਂ ਇਸਨੂੰ ਖਤਮ ਕਿੰਨ੍ਹੀ ਜਲਦੀ ਕਰਦੇ ਆਂ 😊

ਪ੍ਰੀਤ ਲੱਧੜ✍️ Preet Ladhar
.
.
.
@preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

ਪਿਆਰ ਵਿੱਚ ਗੁੱਸਾ ਤੇ ਲੜਾਈ matter ਨਈਂ ਕਰਦੀ ਕਿਓਂਕੀ ਅਸੀ ਲੜਦੇ ਉਸ ਨਾਲ਼ ਹੀ ਆਂ ਜਿਸ ਨਾਲ਼ ਪਿਆਰ ਹੋਵੇ ❤️ Matter ਇਹ ਕਰਦਾ ਕਿ ਅਸੀਂ ਇਸਨੂੰ ਖਤਮ ਕਿੰਨ੍ਹੀ ਜਲਦੀ ਕਰਦੇ ਆਂ 😊 ਪ੍ਰੀਤ ਲੱਧੜ✍️ Preet Ladhar . . . @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

0
8/18/2019
18
latestshayari ਕਦੇ ਵੀ ਕਿਸੇ ਨੂੰ ਮਜਬੂਰ ਨਾਂ ਕਰੋ ਕਿ ਉਹ ਤੁਹਾਨੂੰ Time ਦੇਵੇ,
ਜੇ ਉਹ ਸਚਮੁੱਚ ਤੁਹਾਨੂੰ ਪਿਆਰ ਕਰਦਾ ਤੁਹਾਡੀ ਕਦਰ ਕਰਦਾ ਤਾਂ ਆਪਣੇ ਆਪ ਤੁਹਾਡੇ ਲਈ Time ਕੱਢੇਗਾ

ਪ੍ਰੀਤ ਲੱਧੜ Preet Ladhar✍️ @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

ਕਦੇ ਵੀ ਕਿਸੇ ਨੂੰ ਮਜਬੂਰ ਨਾਂ ਕਰੋ ਕਿ ਉਹ ਤੁਹਾਨੂੰ Time ਦੇਵੇ, ਜੇ ਉਹ ਸਚਮੁੱਚ ਤੁਹਾਨੂੰ ਪਿਆਰ ਕਰਦਾ ਤੁਹਾਡੀ ਕਦਰ ਕਰਦਾ ਤਾਂ ਆਪਣੇ ਆਪ ਤੁਹਾਡੇ ਲਈ Time ਕੱਢੇਗਾ ਪ੍ਰੀਤ ਲੱਧੜ Preet Ladhar✍️ @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

0
8/14/2019
13
latestshayari ਤੈਨੂੰ ਅੱਖਾਂ ਵਿੱਚ ਵਸਾ ਲਿਆ ਏ
ਹੁਣ ਹੋਰ ਕਿਸੇ ਨੂੰ ਤੱਕਣਾਂ ਨਈਂ
ਇਸ ਦਿਲ ਦੀ ਵਸੀਅਤ ਨਾਂਅ ਤੇਰੇ
ਕਿਸੇ ਹੋਰ ਨੂੰ ਦਿਲ ਵਿੱਚ ਰੱਖਣਾਂ ਨਈਂ
ਤੇਰੇ ਇਸ਼ਕ ਦੇ ਲਾਕੇ ਖੰਭ ਪ੍ਰੀਤ
ਅਸੀਂ ਅੰਬਰਾਂ ਦੇ ਵਿੱਚ ਉੱਡਣਾਂ ਏ
ਤੇਰੇ ਨਾਲ਼ ਹੀ ਜ਼ਿੰਦਗੀ ਕੱਟਣੀਂ ਏ
ਪਲ ਵੀ ਤੇਰੇ ਬਿਨ ਕੱਟਣਾਂ ਨਈਂ

ਪ੍ਰੀਤ ਲੱਧੜ✍️ @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

ਤੈਨੂੰ ਅੱਖਾਂ ਵਿੱਚ ਵਸਾ ਲਿਆ ਏ ਹੁਣ ਹੋਰ ਕਿਸੇ ਨੂੰ ਤੱਕਣਾਂ ਨਈਂ ਇਸ ਦਿਲ ਦੀ ਵਸੀਅਤ ਨਾਂਅ ਤੇਰੇ ਕਿਸੇ ਹੋਰ ਨੂੰ ਦਿਲ ਵਿੱਚ ਰੱਖਣਾਂ ਨਈਂ ਤੇਰੇ ਇਸ਼ਕ ਦੇ ਲਾਕੇ ਖੰਭ ਪ੍ਰੀਤ ਅਸੀਂ ਅੰਬਰਾਂ ਦੇ ਵਿੱਚ ਉੱਡਣਾਂ ਏ ਤੇਰੇ ਨਾਲ਼ ਹੀ ਜ਼ਿੰਦਗੀ ਕੱਟਣੀਂ ਏ ਪਲ ਵੀ ਤੇਰੇ ਬਿਨ ਕੱਟਣਾਂ ਨਈਂ ਪ੍ਰੀਤ ਲੱਧੜ✍️ @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

2
8/14/2019
11
latestshayari मुकम्मल मोहब्बत हैं जनाब 💞💞💞
.
Post no. - 45
.
.
.
🤗🤗🤗🤗🤗🤗🤗🤗🤗🤗🤗🤗🤗
मौत कैसी होती हैं ये तो नहीं पता,
मगर जब वो कहती हैं ना “मैं ना रही तो”
उसी वक़्त जिस्म सांसो का साथ छोड़ देता हैं
🤗🤗🤗🤗🤗🤗🤗🤗🤗🤗🤗🤗🤗
.
.
@radheshyam_yogi
.
.
.
.
.
.
.
.
.
.
.
#mrradhey #mukammalbaate #yqbabaquotes #alfajdilo #mohabbat #killershayari #yourquotes #yourquoteapp #yourquote #yaarian #pyaar #quotes #hindilove #hindi #urdu #latestshayari #shayarilovers #shyari

मुकम्मल मोहब्बत हैं जनाब 💞💞💞 . Post no. - 45 . . . 🤗🤗🤗🤗🤗🤗🤗🤗🤗🤗🤗🤗🤗 मौत कैसी होती हैं ये तो नहीं पता, मगर जब वो कहती हैं ना “मैं ना रही तो” उसी वक़्त जिस्म सांसो का साथ छोड़ देता हैं 🤗🤗🤗🤗🤗🤗🤗🤗🤗🤗🤗🤗🤗 . . @radheshyam_yogi . . . . . . . . . . . #mrradhey #mukammalbaate #yqbabaquotes #alfajdilo #mohabbat #killershayari #yourquotes #yourquoteapp #yourquote #yaarian #pyaar #quotes #hindilove #hindi #urdu #latestshayari #shayarilovers #shyari

0
8/14/2019
17
latestshayari ਉਹ ਕਦੇ ਵੀ ਇੱਕ ਦੇ ਹੋਕੇ
ਨਹੀਂਓਂ ਰਹਿ ਸਕਦੇ,
ਦਿਲ ਥਾਂਹ-ਥਾਂਹ ਵੰਡਦੇ ਫਿਰਦੇ
ਦਿਲ ਦੇ ਚੋਰ ਹੁੰਦੇ,
ਅਸੀਂ ਰੂਹ ਦੀ ਯਾਰੀ ਪ੍ਰੀਤ
ਤੇਰੇ ਨਾਲ਼ ਲਾਈ ਏ,
ਜੋ ਜਿਸਮਾਂ ਦੀ ਭੁੱਖ ਰੱਖਦੇ ਨੇਂ
ਉਹ ਹੋਰ ਹੁੰਦੇ

ਪ੍ਰੀਤ ਲੱਧੜ✍️ @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

ਉਹ ਕਦੇ ਵੀ ਇੱਕ ਦੇ ਹੋਕੇ ਨਹੀਂਓਂ ਰਹਿ ਸਕਦੇ, ਦਿਲ ਥਾਂਹ-ਥਾਂਹ ਵੰਡਦੇ ਫਿਰਦੇ ਦਿਲ ਦੇ ਚੋਰ ਹੁੰਦੇ, ਅਸੀਂ ਰੂਹ ਦੀ ਯਾਰੀ ਪ੍ਰੀਤ ਤੇਰੇ ਨਾਲ਼ ਲਾਈ ਏ, ਜੋ ਜਿਸਮਾਂ ਦੀ ਭੁੱਖ ਰੱਖਦੇ ਨੇਂ ਉਹ ਹੋਰ ਹੁੰਦੇ ਪ੍ਰੀਤ ਲੱਧੜ✍️ @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

0
8/11/2019
11
latestshayari ਇੱਕ ਅਰਸਾ ਬੀਤ ਚੁੱਕਾ ਏ
ਇੱਕ ਰਿਸ਼ਤਾ ਖਤਮ ਹੋਏ ਨੂੰ
ਇੱਕ ਉਮਰ ਬੀਤ ਚੱਲੀ ਏ
ਓਹਨੂੰ ਪ੍ਰੀਤ ਭੁਲਾਂਉਦੇ ਹੋਏ... ਪ੍ਰੀਤ ਲੱਧੜ

@preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

ਇੱਕ ਅਰਸਾ ਬੀਤ ਚੁੱਕਾ ਏ ਇੱਕ ਰਿਸ਼ਤਾ ਖਤਮ ਹੋਏ ਨੂੰ ਇੱਕ ਉਮਰ ਬੀਤ ਚੱਲੀ ਏ ਓਹਨੂੰ ਪ੍ਰੀਤ ਭੁਲਾਂਉਦੇ ਹੋਏ... ਪ੍ਰੀਤ ਲੱਧੜ @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

0
8/7/2019
19
latestshayari ਤੂੰ ਮੇਰੀ ਜ਼ਿੰਦਗੀ ਏਂ
ਤੇਰੇ ਨਾਲ਼ ਹੀ ਜੀਣਾਂ ਏਂ
ਹਰ ਸਾਹ ਹਰ ਧੜਕਨ ਵੀ
ਨਾਂਅ ਤੇਰੇ ਕੀਤੀ ਏ
ਤੂੰ ਰੂਹ ਵਾਂਗੂੰ ਵੱਸਦੀ
ਵਿੱਚ ਸੀਨੇਂ ਮੇਰੇ ਦੇ
ਤੇਰੇ ਬਿਨਾਂ ਪ੍ਰੀਤ ਦਾ ਤਾਂ
ਇਹ ਜਿਸਮ ਹੀ ਮਿੱਟੀ ਏ

ਪ੍ਰੀਤ ਲੱਧੜ🖌

@preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

ਤੂੰ ਮੇਰੀ ਜ਼ਿੰਦਗੀ ਏਂ ਤੇਰੇ ਨਾਲ਼ ਹੀ ਜੀਣਾਂ ਏਂ ਹਰ ਸਾਹ ਹਰ ਧੜਕਨ ਵੀ ਨਾਂਅ ਤੇਰੇ ਕੀਤੀ ਏ ਤੂੰ ਰੂਹ ਵਾਂਗੂੰ ਵੱਸਦੀ ਵਿੱਚ ਸੀਨੇਂ ਮੇਰੇ ਦੇ ਤੇਰੇ ਬਿਨਾਂ ਪ੍ਰੀਤ ਦਾ ਤਾਂ ਇਹ ਜਿਸਮ ਹੀ ਮਿੱਟੀ ਏ ਪ੍ਰੀਤ ਲੱਧੜ🖌 @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

0
8/6/2019
11
latestshayari ਕਦੇ ਖਿੜੀ ਦੁਪਹਿਰ ਜਿਹੀ,
ਕਦੇ ਢਲ਼ੀ ਹੋਈ ਸ਼ਾਮ ਜਿਹੀ,
ਪ੍ਰਭਾਤ ਜਿਹੀ ਏਂ ਤੂੰ,
ਕਦੇ ਰਾਤ ਜਿਹੀ ਏਂ ਤੂੰ,
ਕਦੇ ਠੰਢੀ ਪੋਹ ਵਰਗੀ,
ਕਦੇ ਤੱਪਦੇ ਜੇਠ ਜਿਹੀ,
ਕਦੇ ਵਰਸਦੇ ਸਾਵਣ ਦੀ,
ਬਰਸਾਤ ਜਿਹੀ ਏਂ ਤੂੰ,
ਕਦੇ ਵਗਦੀ ਹਵਾ ਜਿਹੀ,
ਕਦੇ ਲੱਗੀ ਔੜ ਜਿਹੀ,
ਕਦੇ ਪਾਣੀ ਵਰਗੀ ਏਂ,
ਕਦੇ ਲਾਟ ਜਿਹੀ ਏਂ ਤੂੰ,
ਇਹ ਚਾਰ-ਚੁਫੇਰੇ ਪ੍ਰੀਤ,
ਜੋ ਦਿਸਦੀ ਕੁਦਰਤ ਹੈ,
ਉਸ ਰੱਬ ਦੀ ਸਾਜੀ ਸੋਹਣੀ,
ਕਾਇਨਾਤ ਜਿਹੀ ਏਂ ਤੂੰ... ਪ੍ਰੀਤ ਲੱਧੜ

@preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi

ਕਦੇ ਖਿੜੀ ਦੁਪਹਿਰ ਜਿਹੀ, ਕਦੇ ਢਲ਼ੀ ਹੋਈ ਸ਼ਾਮ ਜਿਹੀ, ਪ੍ਰਭਾਤ ਜਿਹੀ ਏਂ ਤੂੰ, ਕਦੇ ਰਾਤ ਜਿਹੀ ਏਂ ਤੂੰ, ਕਦੇ ਠੰਢੀ ਪੋਹ ਵਰਗੀ, ਕਦੇ ਤੱਪਦੇ ਜੇਠ ਜਿਹੀ, ਕਦੇ ਵਰਸਦੇ ਸਾਵਣ ਦੀ, ਬਰਸਾਤ ਜਿਹੀ ਏਂ ਤੂੰ, ਕਦੇ ਵਗਦੀ ਹਵਾ ਜਿਹੀ, ਕਦੇ ਲੱਗੀ ਔੜ ਜਿਹੀ, ਕਦੇ ਪਾਣੀ ਵਰਗੀ ਏਂ, ਕਦੇ ਲਾਟ ਜਿਹੀ ਏਂ ਤੂੰ, ਇਹ ਚਾਰ-ਚੁਫੇਰੇ ਪ੍ਰੀਤ, ਜੋ ਦਿਸਦੀ ਕੁਦਰਤ ਹੈ, ਉਸ ਰੱਬ ਦੀ ਸਾਜੀ ਸੋਹਣੀ, ਕਾਇਨਾਤ ਜਿਹੀ ਏਂ ਤੂੰ... ਪ੍ਰੀਤ ਲੱਧੜ @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi

2
8/3/2019
18
latestshayari ਮੈਨੂੰ ਤੇਰੇ ਕੋਲ਼ੋਂ ਚੰਨ ਤਾਰੇੇ
ਤੋੜਕੇ ਲਿਆਉਣ ਦਾ
ਵਾਅਦਾ ਨਹੀਂ ਚਾਹੀਦਾ,
ਬੱਸ ਤੂੰ ਵਾਅਦਾ ਕਰ ਕਿ
ਇਹਨਾਂ ਚੰਨ ਤਾਰਿਆਂ ਦੇ ਹੇਠਾਂ
ਮੇਰੇ ਨਾਲ਼ ਰਹੇਂਗਾ 
ਹਮੇਸ਼ਾ !

ਪ੍ਰੀਤ ਲੱਧੜ 🖌
.
.

@preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

ਮੈਨੂੰ ਤੇਰੇ ਕੋਲ਼ੋਂ ਚੰਨ ਤਾਰੇੇ ਤੋੜਕੇ ਲਿਆਉਣ ਦਾ ਵਾਅਦਾ ਨਹੀਂ ਚਾਹੀਦਾ, ਬੱਸ ਤੂੰ ਵਾਅਦਾ ਕਰ ਕਿ ਇਹਨਾਂ ਚੰਨ ਤਾਰਿਆਂ ਦੇ ਹੇਠਾਂ ਮੇਰੇ ਨਾਲ਼ ਰਹੇਂਗਾ ਹਮੇਸ਼ਾ ! ਪ੍ਰੀਤ ਲੱਧੜ 🖌 . . @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #drjagtar #mirzagalib #shivkumarbatalavi #pash #amritapritam #sahirludhianvi #punjabipoetry #love #couples #picoftheday

2
8/2/2019
11
latestshayari ਅਸੀਂ ਬਾਹਾਂ ਖੋਲ੍ਹ ਖਲੋ ਜਾਈਏ, ਜਦ ਬੱਦਲ਼ ਅੰਬਰੀਂ ਚੜ੍ਹਦਾ ਏ,

ਤੇਰੇ ਪਿਆਰ ਸਾਉਣ ਦੇ ਮੀਂਹ ਵਰਗਾ, ਸਾਡਾ ਭਿੱਜਣ ਨੂੰ ਦਿਲ ਕਰਦਾ ਏ.. (ਪ੍ਰੀਤ ਲੱਧੜ)

@preetladharofficial 
#preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #shivkumarbatalavi #pash #amritapritam  #punjabipoetry #love #couples #rain

ਅਸੀਂ ਬਾਹਾਂ ਖੋਲ੍ਹ ਖਲੋ ਜਾਈਏ, ਜਦ ਬੱਦਲ਼ ਅੰਬਰੀਂ ਚੜ੍ਹਦਾ ਏ, ਤੇਰੇ ਪਿਆਰ ਸਾਉਣ ਦੇ ਮੀਂਹ ਵਰਗਾ, ਸਾਡਾ ਭਿੱਜਣ ਨੂੰ ਦਿਲ ਕਰਦਾ ਏ.. (ਪ੍ਰੀਤ ਲੱਧੜ) @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #shivkumarbatalavi #pash #amritapritam #punjabipoetry #love #couples #rain

0
8/1/2019
22
latestshayari ਹਾਲੇ ਤਾਂ ਤਰਲੇ ਕੱਢਦੇ ਆਂ, ਤੂੰ ਆਉਂਦਾ ਨਈਂ ਬੜਾ ਸੱਦਦੇ ਆਂ, ਤੂੰ ਬੇਪਰਵਾਹ ਬਣ ਫਿਰਦਾ ਏੰ, ਅਸੀਂ ਵਾਂਗ ਸ਼ੁਦਾਈਆਂ ਲੱਭਦੇ ਆਂ, ਪਰ ਜਿਸ ਦਿਨ ਮੇਰੀ ਤੜਪ ਦਾ ਹੋ, ਅਹਿਸਾਸ ਪ੍ਰੀਤ ਤੈਨੂੰ ਜਾਵੇਗਾ, ਫਿਰ ਮੈਂ ਨਈਂ ਸੱਦਣਾਂ ਵੇਖ ਲਵੀਂ, ਖੁਦ ਤੂੰ ਮੇਰੇ ਕੋਲ਼ ਆਵੇਂਗਾ... ਪ੍ਰੀਤ ਲੱਧੜ

artby @sa___386 .

@preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #shivkumarbatalavi #pash #amritapritam  #punjabipoetry #love #couples

ਹਾਲੇ ਤਾਂ ਤਰਲੇ ਕੱਢਦੇ ਆਂ, ਤੂੰ ਆਉਂਦਾ ਨਈਂ ਬੜਾ ਸੱਦਦੇ ਆਂ, ਤੂੰ ਬੇਪਰਵਾਹ ਬਣ ਫਿਰਦਾ ਏੰ, ਅਸੀਂ ਵਾਂਗ ਸ਼ੁਦਾਈਆਂ ਲੱਭਦੇ ਆਂ, ਪਰ ਜਿਸ ਦਿਨ ਮੇਰੀ ਤੜਪ ਦਾ ਹੋ, ਅਹਿਸਾਸ ਪ੍ਰੀਤ ਤੈਨੂੰ ਜਾਵੇਗਾ, ਫਿਰ ਮੈਂ ਨਈਂ ਸੱਦਣਾਂ ਵੇਖ ਲਵੀਂ, ਖੁਦ ਤੂੰ ਮੇਰੇ ਕੋਲ਼ ਆਵੇਂਗਾ... ਪ੍ਰੀਤ ਲੱਧੜ artby @sa___386 . @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #shivkumarbatalavi #pash #amritapritam #punjabipoetry #love #couples

2
7/31/2019
15
latestshayari ਮੇਰਾ ਹਰ ਸੁਪਨਾਂ
ਹਰ ਰੀਝ
ਹਰ ਮੰਜ਼ਿਲ
ਤੇਰੇ ਬਿਨਾਂ ਅਧੂਰੀ ਏ
ਤੂੰ ਨਾਲ਼ ਏਂ ਤਾਂ
ਹਰ ਸੁਪਨਾਂ ਸੱਚ ਏ
ਹਰ ਰੀਝ ਪੂਰੀ ਏ
ਹਰ ਮੰਜ਼ਿਲ ਨਸੀਬ ਏ...
.
.
ਪ੍ਰੀਤ ਲੱਧੜ🖌

art by @sa___386 .
@preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #shivkumarbatalavi #pash #amritapritam  #punjabipoetry #love #couples

ਮੇਰਾ ਹਰ ਸੁਪਨਾਂ ਹਰ ਰੀਝ ਹਰ ਮੰਜ਼ਿਲ ਤੇਰੇ ਬਿਨਾਂ ਅਧੂਰੀ ਏ ਤੂੰ ਨਾਲ਼ ਏਂ ਤਾਂ ਹਰ ਸੁਪਨਾਂ ਸੱਚ ਏ ਹਰ ਰੀਝ ਪੂਰੀ ਏ ਹਰ ਮੰਜ਼ਿਲ ਨਸੀਬ ਏ... . . ਪ੍ਰੀਤ ਲੱਧੜ🖌 art by @sa___386 . @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #shivkumarbatalavi #pash #amritapritam #punjabipoetry #love #couples

0
7/28/2019
11
latestshayari ਅਸੀਂ ਦੁਖੀ ਹੀ ਚੰਗੇ ਆਂ
ਖੁਸ਼ ਰੱਖ ਲਈਂ ਤੂੰ ਸਾਰੇ,
ਸਾਨੂੰ ਹਾਸਿਆਂ ਤੋਂ ਹੰਝੂ
ਹੁਣ ਲੱਗਦੇ ਪਿਆਰੇ,
ਤੇਰੇ ਬਿਨਾਂ ਕਿਸੇ ਨੂੰ ਵੀ
ਕਦੇ ਦੇਖਣਾਂ ਨਾਂ ਚਾਹਿਆ,
ਧੰਨਵਾਦ ਸੱਜਣਾਂ ਉਏ,
ਤੂੰ ਸੋਹਣਾਂ ਮੁੱਲ ਪਾਇਆ,
ਅਸੀਂ ਜਾਨ ਨਾਲ਼ੋ ਵੱਧ ਸਦਾ
ਰਹੇ ਤੈਨੂੰ ਚਾਹੰਦੇ,
ਤੇਰੀ ਨਜ਼ਰਾਂ ‘ਚ ਗਏ ਪਰ
ਕਦਰ ਘਟਾਂਉਦੇ,
ਅਸੀਂ ਤੇਰੇ ਲਈ ਪ੍ਰੀਤ
ਕੀਤੇ ਆਪਣੇ ਵੀ ਗ਼ੈਰ,
ਪਰ...
ਸਾਰੇ ਤੇਰੇ ਲਈ ਜ਼ਰੂਰੀ
ਇੱਕ ਮੇਰੇ ਤੋਂ ਬਗੈਰ.. . . ਪ੍ਰੀਤ ਲੱਧੜ
.
.

@preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #shivkumarbatalavi #pash #amritapritam  #punjabipoetry

ਅਸੀਂ ਦੁਖੀ ਹੀ ਚੰਗੇ ਆਂ ਖੁਸ਼ ਰੱਖ ਲਈਂ ਤੂੰ ਸਾਰੇ, ਸਾਨੂੰ ਹਾਸਿਆਂ ਤੋਂ ਹੰਝੂ ਹੁਣ ਲੱਗਦੇ ਪਿਆਰੇ, ਤੇਰੇ ਬਿਨਾਂ ਕਿਸੇ ਨੂੰ ਵੀ ਕਦੇ ਦੇਖਣਾਂ ਨਾਂ ਚਾਹਿਆ, ਧੰਨਵਾਦ ਸੱਜਣਾਂ ਉਏ, ਤੂੰ ਸੋਹਣਾਂ ਮੁੱਲ ਪਾਇਆ, ਅਸੀਂ ਜਾਨ ਨਾਲ਼ੋ ਵੱਧ ਸਦਾ ਰਹੇ ਤੈਨੂੰ ਚਾਹੰਦੇ, ਤੇਰੀ ਨਜ਼ਰਾਂ ‘ਚ ਗਏ ਪਰ ਕਦਰ ਘਟਾਂਉਦੇ, ਅਸੀਂ ਤੇਰੇ ਲਈ ਪ੍ਰੀਤ ਕੀਤੇ ਆਪਣੇ ਵੀ ਗ਼ੈਰ, ਪਰ... ਸਾਰੇ ਤੇਰੇ ਲਈ ਜ਼ਰੂਰੀ ਇੱਕ ਮੇਰੇ ਤੋਂ ਬਗੈਰ.. . . ਪ੍ਰੀਤ ਲੱਧੜ . . @preetladharofficial #preetladhar #writer #lyrics #lyricist #shayari #punjabishayari #punjabi #poetry #lovequotes #sadshayaris #sadquotes #music #pollywood #punjabivideostatus #punjabivideos #latestshayari #sad #punjabiquotes #quotes #surjitpatar #shivkumarbatalavi #pash #amritapritam #punjabipoetry

1
7/27/2019
12